ਮਾਸਕ ਨਾ ਪਹਿਨਣ ‘ਤੇ 9683, ਜਨਤਕ ਸਥਾਨ ‘ਤੇ ਥੁੱਕਣ ‘ਤੇ 820, ਸ਼ੋਸਲ ਡਿਸਟੈਂਸ ਦੀ ਉਲੰਘਣਾ ਕਰਨ ‘ਤੇ 477 ਚਲਾਨ ਕੱਟੇ-ਐਸ.ਐਸ.ਪੀ ਡਾ. ਸੋਹਲ

ਲੋਕ ਸਰਕਾਰ, ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਗੁਰਦਾਸਪੁਰ, 23 ਸਤੰਬਰ ( ਮੰਨਨ ਸੈਣੀ) । ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ ਨੇ ਕਿਹਾ ਕਿ ‘ਮਿਸ਼ਨ ਫ਼ਤਿਹ’ ਤਹਿਤ ਪੁਲਿਸ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਜੰਗ ਵਿੱਚ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਦੀ ਹਦਾਇਤਾਂ ਦੀ ਉਲੰਘਣਾ ਨਾ … Continue reading ਮਾਸਕ ਨਾ ਪਹਿਨਣ ‘ਤੇ 9683, ਜਨਤਕ ਸਥਾਨ ‘ਤੇ ਥੁੱਕਣ ‘ਤੇ 820, ਸ਼ੋਸਲ ਡਿਸਟੈਂਸ ਦੀ ਉਲੰਘਣਾ ਕਰਨ ‘ਤੇ 477 ਚਲਾਨ ਕੱਟੇ-ਐਸ.ਐਸ.ਪੀ ਡਾ. ਸੋਹਲ